Diljit Dosanjh ਬਣੇ ਮਹਾਕਾਲ ਦੇ ਵੱਡੇ ਭਗਤ ! ਅੰਗਰੇਜ਼ਾਂ ਨੂੰ ਵੀ ਲਾਇਆ ਗੁਣਗਾਨ ਕਰਨ | OneIndia Punjabi

2023-09-08 22

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ ।
.
Diljit Dosanjh became a big devotee of Mahakal! The British were also asked to sing praises.
.
.
.
#punjabnews #diljitdosanjh #mahakal
~PR.182~

Videos similaires